You are currently browsing the monthly archive for November 2008.
Somebody had written New Heer , i got this from GM Orkut Group.
Tu v reh gaya adhoora, mein v reh gayi adhoori..
Sat paaniya di doori, channa honi kado poori..
Mera rang jo sandhoori, cho gaya neer ban ke..
Ki khatya mein teri heer ban ke..
Tu v reh gaya adhoora, mein v reh gayi adhoori..
Tere khatt jo purane, soolan jande ne chubhoi..
Dhideen peed de bahane, raati cham cham royi..
Bas reh gaya hai mere kol tasveer ban ke..
Ki khatya mein teri heer ban ke…
Tu v reh gaya adhoora, mein v reh gayi adhoori..
Ja ke dilli wale addey, nitt jot mein jagayi..
Dhagey banhey tere naa de, nitt kiti arzoi..
Je oh sun lave meri, mera peer ban ke..
Ki khatya mein teri heer ban ke..
Tu v reh gaya adhoora, mein v reh gayi adhoori..
Tere dollran de cha ne jande kasma bhullayi..
Jehra kita si tu vaada, hath sandhoor fada ke..
Kado hona oh poora, vaalan di lakeer ban ke..
Ki khatya mein teri heer ban ke..
Tu v reh gaya adhoora. Mein v reh gayi adhoori..
Parminder Singh
Original Message is Here :
http://www.orkut.com/Main#CommMsgs.aspx?cmm=180356&tid=5264915750695656088&start=1
ਜੀਣ ਮੇਰੇ ਵਤਨਾਂ ਦੀਆਂ ਮਾਂਵਾਂ
ਤੇ ਘਰ ਘਰ ਜੀਵਣ ਪੁੱਤ ਜਵਾਨ
ਕੁੜੀਆਂ ਚਿੜੀਆਂ ਧੀਆਂ ਭੈਣਾਂ
ਸੱਭੇ ਜੀਵਣ ਖੁਸ਼ੀ ਮਨਾਵਣ
ਕਿkli ਕਲੀਰ ਦੀ ਪੱਗ ਮੇਰੇ ਵੀਰ ਦੀ,ਦੁਪੱਟਾ ਮੇਰੇ ਭਾਈ ਦਾ
ਫਿੱਟੇ ਮੂੰਹ ਜਵਾਈ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾਂ
ਰਿਸ਼ੀਆਂ ਮੁਨੀਆਂ ਅਵਤਾਰਾਂ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ
ਮੇਰੇ ਦੇਸ਼ ਚ ਮਹਿਕ ਧਰਮ ਦੀ ਏ
ਇੱਥੇ ਧਰਤੀ ਆਸ਼ਕ ਓ ਜੰਮਦੀ ਏ
ਇੱਥੇ ਨਖਰਾ ਬੇ ਮੁਟਿਆਰਾਂ ਦਾਂ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ
ਇੱਥੇ ਰਹਿਮਤ ਪੀਰ ਫਕੀਰਾਂ ਦੀ
ਮੇਰੇ ਦੇਸ਼ ਮੁੱਹਬਤ ਹੀਰਾਂ ਦੀ
ਸਾਨੂੰ ਮਾਣ ਹੈ ਰਾਂਝੇ ਯਾਂਰਾਂ ਦਾ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ
ਸਾਡਾ ਹਾਲ ਮੁਰੀਦਾਂ ਦਾ ਕਹਿਣਾਂ
ਮੇਰੀ ਕੌਂਮ ਤੋਂ ਕਰਜਾ ਨਈਂ ਲਹਿਣਾਂ
ਗੁਰੂ ਗੋਬਿੰਦ ਜਏ ਸਰਦਾਰਾਂ ਦਾ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ
ਇੱਥੇ ਘਰ ਘਰ ਪੂਜਾ ਰੱਬ ਦੀ ਏ
ਇਸ ਧਰਤੀ ਤੇ ਅੱਖ ਜੱਗ ਦੀ ਏ
ਪਰ ਡਰ ਵੀ ਏ ਤਲਵਾਰਾਂ ਦਾ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ….ਗੁਰਦਾਸ ਮਾਨ
ਰਿਸ਼ੀਆਂ ਮੁਨੀਆਂ ਅਵਤਾਰਾਂ ਦਾਂ
ਮੇਰਾ ਦੇਸ਼ ਮੇਰੇ ਦਿਲਦਾਰਾਂ ਦਾਂ,ਮੇਰਾ ਦੇਸ਼ ਮੇਰੇ ਦਿਲਦਾਰਾਂ ਦਾਂ
Sung By Gurdas Maan.
ਮੈਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਿਹੰਮਤ ਨਹੀਂ
ਮੈਂ ਨਹੀਂ ਆਖ ਸਕਦਾ
ਿਕ ਤੇਿਰਆਂ ਨੈਣਾਂ ਨੇ, ਮੇਰੀਆਂ ਰਾਤਾਂ ਦੀ ਨੀਂਦ ਚੋਰੀ ਕਰ ਲਈ ਸੀ
ਿਕ ਮੇਰੇ ਸੁਪਿਨਆਂ ਨੂੰ ਮੱਲੀ ਰੱਿਖਆ ਸੀ , ਤੇਰੀਆਂ ਯਾਦਾਂ ਨੇ
ਿਕ ਸਾਰੀ ਵਾਟ ,ਮੈਂ ਕੱਲਾ ਤੇਰੇ ਨਾਲ ਗੱਲਾਂ ਿਰਹਾ ਕਰਦਾ
ਿਕ ਮੇਰਾ ਹਰ ਸਾਹ , ਹੁੰਗਾਰਾ ਸੀ ਤੇਰੀ ਹਰ ਬਾਤ ਦਾ
ਿਕ ਤੇਰੇ ਬਾਜੋਂ ਜੀਣਾ, ਹਰ ਪਲ ਿਕਆਮਤ ਸੀ
ਇਹ ਕੋਈ ਕਿਹਣ ਦੀਆਂ ਗੱਲਾਂ ਨਹੀਂ.
ਫੇਰ ਮੈਂ ਿਕਉਂ ਸ਼ਰਮਸਾਰ ਹਾਂ
ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਿਹੰਮਤ ਨਹੀਂ
Source : Internet
Writer : Amarjeet Chandan
Some voice for help!!!
As if it is suppressed in your heart,
As if You’d have said something through your eyes,
The whole life passed by as if being awake,
A little life is left, yet breathing seems to have stopped,
Each of our meeting makes me feel as if,
Your eyes are asking me a question as if,
Walking down the road usually, I feel as if,
Those eyes of yours are silently watching me as if,
Travel of centuries has suddenly become this little moment,
As if the life traveled too fast, very fast
I keep on thinking about you each moment outside,
As if every breath of mine is written in your name.
Hindi Video is Here:


Recent Comments