You are currently browsing the monthly archive for April 2009.

Kis juban se shiyakat karu unke na aane ki ….
yeh kam hai ki woh humare dil me rehte hain

Hun ta kallian rehan di aadat banndi jaandi hai
…….saddi nah in eh kehan di aadat banndi jaandi hai

Paas rehte hain humare bahut log
parr door rehkar bhi aap humari jaan bann gaye

Jitne aap humse door hotae gaye utni hee muhabat baddti gayi
tumne to kinara kar hee liya parr humse kinara ho na saka

Aasi jagg wali baazi jitt leande
je tu dukki ve rang di laa dindi

Hamey dekh kar nazre jukah lete hai woh…
shukar hai khuda ka hame pehchan to lete hai woh

Yu mile ke mulakaat na ho saki
hont kaampe magar baat na ho saki
meri khamosh nigah har baat keh gayi
aur unko shikayat hai ki baat na ho saki

Kya khoob hai yeah judai
ke jitney hum unde door hain
utne he who humare paas hain

Hum aah bhi bharte hain to ho jaate hain badnaam
Who katal bhi karte hain to charche nahin hote

Kahin koi zakhm nahin phir bhi dard ka ehsaas hai
lagta hai dil ka ek tukra aaj bhi unke paas hai

Unhne wada kiya raat khawabn min aane ka ….
Badkismati to dekhiye khushi ke mare neend he nahin ayi

Hum Khaak zameen ke hokarus chand ki hasrat ka baithe
Woh cheez khuda se uunchi thi hum jis se muhabat ka baithe

SMS collected previous years.

ਹੋ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ,
ਇੱਥੇ ਹੋ ਹੋ ਗਏ ਕਲੰਦਰ,
ਖਾਲੀ ਹੱਥੀ ਗਿਆ ਸਿਕੰਦਰ,
ਕਹਿੰਦਾ ਕੁਛ ਨੀ ਦੁਨੀਆ ਅੰਦਰ,
ਹੋ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ,

ਸੋਹਣੀ ਸਕਲ ਸੂਰਤਾਂ ਵਾਲੇ,
ਘਰ ਦੀ ਰੌਣਕ ਲੈ ਗਏ ਨਾਲੈ,
ਹੋ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ,

ਬੰਦੇ ਨੂੰ ਜਵਾਨੀ ਵਿੱਚ ਰੱਬ ਚੇਤੇ ਰਹਿੰਦਾ ਨਾ,
ਮੰਗ ਲੈਦਾ ਮਾਫੀ ਤਾਂ ਪੁਆਡ਼ਾ ਐਡਾ ਪੈਦਾ ਨਾ,
ਹੋ ਮੇਰੀ-2 ਕਹਿ ਕੇ ਗਿਣਦਾ,ਦੌਲਤ ਨਾਲ ਬੰਦੇ ਨੂੰ ਮਿਣਦਾ,
ਆਪਣੇ ਆਪ ਚ ਭੁੱਲਿਆ ਫਿਰਦਾ,
ਹੋ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ,

ਜੀਹਦੇ ਅੱਗੇ ਦੇਵਤੇ ਮਾਮੂਲੀ ਆ ਉਏ ਸੋਹਣਿਆਂ,
ਦੱਸ ਕਿਹਡ਼ੇ ਬਾਗ ਦੀ ਤੂੰ ਮੂਲੀ ਆ ਉਏ ਸੋਹਣਿਆਂ,
ਹੋ ਭਾਵੇ ਰੋਜ ਦਹੀ ਨਾਲ ਨਾਹ ਲੈ,ਭਾਵੇ ਲੱਖ ਪੁਸਕਾਂ ਪਾ ਲੈ,
ਜਿੰਨੀ ਲੱਗਦੀ ਆ ਵਾਹ ਲਾ ਲੈ,
ਹੋ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ,

ਨੀ ਜਿੰਦੇ ਕੋਲ ਨਾ ਤੇਰੇ ਧੇਲਾ,
ਨੀ ਤੂੰ ਕਰਦੀ ਏ ਮੇਲਾ-ਮੇਲਾ,
ਕਰਲਾ ਯਾਦ ਕਸੂਤਾ ਵੇਲਾ ਨੀ,
ਹੋ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ,

Viche teriyan raaha ch ful ban k raaha de tu sanu rod janya,
Asi apni samajhya tainu nee tu sanu hor janya…

Chaava tap dee nu rukha vangu keetiya te aap dhupa jalhde rahe,
tere raaha vich rave na hanera mishala vangu balh de rahe,
tere sheene vich dil ban dhadke tu is nu v shor janya,
Asi apni samajhya tainu nee tu sanu hor janya…

Jado baithe na pachane tainu uth ke nee kato shakla dikhaliae,
ja teriyan parkh laiya parkha nee buhtiya pachna waliae,
asi mar gaye rakhi karde tu rakhya nu v chor janya,
Asi apni samajhya tainu nee tu sanu hor janya….

Makhsoospuri nu na ae dukh nee ke shakla ne do terian,
afsoos hai nakab tera lehanae vich lag gaiya buhat dheriyan,
kam loon da zakhma te keeta nee asi c takor janya,
Asi apni samajhya tainu nee tu sanu hor janya….

ਕੁਝ ਦਿਨ ਹੋਰ ਹਾਂ ਮਹਿਮਾਨ ਤੇਰੇ ਦੋਸਤਾ,
ਫੇਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ

ਸਾਡੇ ਲਈ ਤੂੰ ਹੋਰ ਨਾ ਵਹਾਈ ਐਨੇ ਅੱਥਰੂ
ਅੱਗੇ ਤੇਰੇ ਬੜੇ ਅਹਿਸਾਨ ਮੇਰੇ ਦੋਸਤਾ
ਕੁਝ ਦਿਨ ਹੋਰ ਹਾਂ…

ਏਦੋਂ ਵੱਧ ਖੁਸ਼ੀ ਹੋਰ ਸਾਡੇ ਲਈ ਕੀ ਹੋਵੇਗੀ
ਯਾਰਾਂ ਹੱਥੋਂ ਹੋਏ ਹਾਂ ਨਿਲਾਮ ਮੇਰੇ ਦੋਸਤਾ
ਕੁਝ ਦਿਨ ਹੋਰ ਹਾਂ…

ਸਾਨੂੰ ਸਾਡੀ ਆਪਣੀ ਫ਼ਕੀਰੀ ਜੋਗਾ ਰਹਿਣ ਦੇ
ਸ਼ੋਹਰਤਾਂ ਨੇ ਕੀਤਾ ਬਦਨਾਮ ਮੇਰੇ ਦੋਸਤਾ
ਕੁਝ ਦਿਨ ਹੋਰ ਹਾਂ…

ਮੇਰਿਆਂ ਹੀ ਗੀਤਾਂ ਨੇ ਹੀ ਉਠਾਉਣੀ ਮੇਰੇ ਅਰਥੀ
ਇਹੋ ਈ ਮੇਰਾ ਸੱਜਰਾ ਕਲਾਮ ਮੇਰੇ ਦੋਸਤਾ
ਕੁਝ ਦਿਨ ਹੋਰ ਹਾਂ…

ਆਪਣੇ ਸਰੋਤਿਆਂ ਦੇ ਪਿਆਰ ਸਤਿਕਾਰ ਦੀ
ਰੋਟੀ ਖਾਂਦਾ ਮਰ ਜਾਣਾ ਮਾਨ ਮੇਰੇ ਦੋਸਤ
ਕੁਝ ਦਿਨ ਹੋਰ ਹਾਂ..

 

April 2009
M T W T F S S
« Mar   May »
 12345
6789101112
13141516171819
20212223242526
27282930  

Top Rated

RSS My English Blog Feed

Feedjit

Blog Stats

  • 7,419 hits