ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈਂ,
ਤੈਨੂੰ ਹਰ ਇੱਕ ਕੋਣ ਤੋਂ ਦੇਖਣ ਲਈ
ਉਸਦੀ ਤੇਹ ਦੀ ਸੀਮਾ ਸੀ ਇੱਕ ਦੋ ਬੂੰਦਾਂ ਪਾਣੀ,
ਐਂਵੇਂ ਹੀ ਪਿੱਘਲ ਗਿਆ ਸੀ ਮੈਂ ਸਾਰੇ ਦਾ ਸਾਰਾ
tu sadi hikk wich hain sda mehfooz mar k v,
jadon tak jism sade hi nahi sad k swah bande.
ma jinna loka li pul ban gya sa
oh jdo mere to lang ke ja rahe si
ma suneya ke mere bare keh rahe si
ki oh chup jiha banda kithe reh gya
shayad piche mur gya hona
sanu pehla hi pta si ke us vich dam nahi ha
ਅਜੀਬ ਸ਼ਹਿਰ ਕਿਸੇ ਦਾ ਕੋਈ ਨਾਂ ਹੀ ਨਹੀਂ
ਅਜ਼ੀਬ ਸ਼ਹਿਰ ਰੁੱਖਾਂ ਦੀ ਕੋਈ ਛਾਂ ਹੀ ਨਹੀਂ
ਅਜੀਬ ਸ਼ਹਿਰ ਨਾਰਾਂ ਨੇ ਹਜਾਰਾਂ ਏਥੇ
ਕੋਈ ਮਹਿਬੂਬ ਕਿਸੇ ਦੀ ਕੋਈ ਮਾਂ ਹੀ ਨਹੀਂ
is tarah hae jis tarah din raat vichla fasla,
meriyan reejan meri aukat vichla fasla
who else? Patar Surjeet.

July 30, 2009 at 11:42 AM |
Ina sach na bol ki kalyan reh jave
do chaar bande chad le mouda den layi
nice collection