Monthly Archives: April 2008

Lutt / Paash

ਿਕਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਿਲਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ ਬੈਠੇ ਸੁੱਿਤਆਂ ਫੜੇ ਜਾਣਾ – ਬੁਰਾ ਤਾਂ ਹੈ ਡਰੂ ਿਜਹੀ ਚੁੱਪ ਿਵੱਚ ਮੜੇ ਜਾਣਾ – … Continue reading

Posted in Paash | Tagged | Leave a comment

Khuda / Dr. Jagtar

ਸਮਝੇ ਖੁਦਾ, ਖੁਦਾ ਦਾ ਜੋ ਘਰ ਜਲਾ ਗਏ ਨੇ । ਪਰ ਸ਼ਹਿਰ ਕਿਉ ਲਹੂ ਦਾ ਦਰਿਆ ਬਣਾ ਗਏ ਨੇ। ਚਿੜੀਆਂ ਦਾ ਫਿਕਰ ਕਿੰਨੈ, ਸਾਰੇ ਨਿਜ਼ਾਮ ਤਾਈ , ਹਰ ਆਲ੍ਹਣੇ ਦੀ ਰਾਖੀ , ਸ਼ਿਕਰੇ ਬਠਾ ਗਏ ਨੇ । ਕਿਆ ਬਰਫਬਾਰਿੳ ਹੈ, … Continue reading

Posted in Dr. Jagtar | Tagged | Leave a comment

Pyaar Kise Nu Ho Jaawe

ਜਦ ਪਿਆਰ ਕਿਸੇ ਨੂੰ ਹੋ ਜਾਵੇ,, ਜਦ ਕੋਈ ਕਿਸੇ ਨੂੰ ਮੋਹ ਜਾਵੇ… ਕਿਸੇ ਦੇ ਦਿਲ ‘ਚੇ ਜਦ ਕੋਈ,, ਬੀਜ਼ ਚਾਵਾਂ ਦੇ ਬੋ ਜਾਵੇ… ਮੈਨੂੰ ਚੇਤਾ ਤੇਰਾ ਆ ਜਾੰਦਾ…. ਚਿਰਾਂ ਪਿੱਛੋਂ ਸੰਭਲੀ ਮੇਰੀ ਰੂਹ ਨੂੰ,, ਮੁੱੜ ਆ-ਆ ਇਹ ਤੜਪਾ ਜਾੰਦਾ…. ਜਦ … Continue reading

Posted in Uncategorized | Tagged | Leave a comment

ਕੀ ਹਾਲ ਐ ਤੇਰਾ / Debi Makhsoospuri

ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ, ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏ…. ਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ, ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆ…. ਲਿਖ ਕੇ ਤੇਰਾ ਨਾਂ ਮੈਂ ਸਜਦੇ … Continue reading

Posted in Debi Makhsoospuri | Tagged , | Leave a comment

ਉਮਰ – Umar / Debi Makhsoospuri

ਉਮਰ ਦੇ ਇੱਕ ਰੁਪਈ ਏ ਚੋ ਬੇ-ਵਜਾਹ ਅਠਾਨੀ ਚੱਲੀ ਗਈ, ਸੂਹੇ ਫੁਲ ਖਿੜਦੇ ਨੇ ਜਿਸ ਰੁੱਤੇ ਉਹ ਰੁੱਤ ਮਸਤਾਨੀ ਚੱਲੀ ਗਈ, ਅੜੀਆ ਕਰਕੇ ਬੇਕਾਰ ਦੀਆ ਤੂੰ ਕੀ ਖੱਟਿਆ ਮੈਂ ਕੀ ਖੱਟਿਆ, ਤੇਰਾ ਵੀ ਜੋਬਨ ਬੀਤ ਗਿਆ ਮੇਰੀ ਵੀ ਜਵਾਨੀ ਚੱਲੀ … Continue reading

Posted in Debi Makhsoospuri | Tagged | Leave a comment

ਇੱਕ ਲਰਜ਼ਦਾ ਨੀਰ ਸੀ / Surjit Patar

ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ … Continue reading

Posted in Surjit Patar | Tagged | Leave a comment

Sanu Sanmanit Karo / Harpreet UK

ਪਹਿਲਾਂ ਤਾਂ ਅਸੀਂ ਸਰਕਾਰੀ ਚਿੜੀਆ-ਘਰ ਦੇ ਪੜੇ ਹੁੰਨੇ ਹਾਂ, ਤੇ ਮਿੰਨੀ ਬੱਸਾਂ ਪਿੱਛੇ ਲਮਕਦੇ-ਝੂਲਦੇ ਸ਼ਹਿਰਾਂ-ਕਾਲਜਾਂ ਤੱਕ ਪਹੁੰਚਦੇ ਹਾਂ; ਫਿਰ ਅਸੀਂ ਡਿਗਰੀਆਂ ਦੀ ਫੈਕਟਰੀ ਵਿੱਚ ਡਿਗਰੀਆਂ ਬਣਾ ਰਹੇ ਹੁੰਦੇ ਹਾਂ, ਤੇ ਸਾਡਾ ਭੋਲਾ ਪਿਉ ਯੂਰੀਆ ਖਾਦ ਦੇ ਚਿੱਟੇ ਝੋਲੇ ਵਿੱਚ ਰਾਸ਼ਨ-ਕਾਰਡ … Continue reading

Posted in Harpreet UK | Tagged | 1 Comment