Monthly Archives: August 2008

Sootar / Harpreet UK

ਕਮਜ਼ੋਰ ਆਸ਼ਿਕ ਦੇ ਦਿਲ ਵਾਂਗ, ਓਜ਼ੋਨ ਪਰਤ ਵਿੱਚ ਵਧ ਰਹੇ ਸੁਰਾਖ, ਵਾਯੂਮੰਡਲ ਤੱਤਾ ਹੋ ਰਿਹਾ ਹੈ, ਜਿਵੇਂ ਕਿਸੇ ਅੱਲੜ ਕੁੜੀ ਦੀ ਜਵਾਲਾਮੁਖੀ ਬਣੀ ਚੜਦੀ ਜਵਾਨੀ, ਚੁੰਨੀ ਨਾਲ ਹੱਥ ਟਕਰਾਉਣ ਤੇ ਵੀ ਅੱਗ ਦੀਆਂ ਚਿਣਗਾਂ, ਉਪਰੋਂ ਤੇਜ਼ਾਬੀ ਵਰਖਾ, ਥੱਲੇ ਰੱਦੀ ਕੂੜਾ, … Continue reading

Posted in Harpreet UK | Tagged | 1 Comment

Sakhiye Sahaliye / Gurdas Maan

ਮਿੱਤਰਾਂ ਦੇ ਮੋਹ ਦੀਆਂ "ਸੁਰਮ-ਸਲਾਈਆਂ".. ਅਸੀਂ ਨੈਣਾ ਵਿੱਚ ਪਾਈਆਂ ਪੀਸ-ਪੀਸ.. ਫ਼ੇਰ ਵੀ ਨਾਂ ਜਾਂਦੀ ਸਾਡੀ ਚੀਸ.. ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ.. ਦੱਸ ਕਿਉਂ ਨੀ ਜਾਂਦੀ ਸਾਡੀ ਚੀਸ…|| ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ.. ਘੋਲ ਕੇ ਪਿਲਾਦੇ ਕੋਈ ਤਵੀਤ.. ਜਾਂ … Continue reading

Posted in Gurdas Maan | Tagged , | Leave a comment

ਕੁਝ ਤਾਂ ਸੀ ਆਪਣੇ ਵਿਚਕਾਰ / Jasdeep

ਕੁਝ ਤਾਂ ਸੀ ਆਪਣੇ ਵਿਚਕਾਰ ਕੁਝ ਤੂੰ ਭਾਵ ਦਬਾਏ, ਕੁਝ ਮੈਂ ਕੁਝ ਤੂੰ ਰਾਜ਼ ਛੁਪਾਏ, ਕੁਝ ਮੈਂ ਪਰ ਕੁਝ ਤਾਂ ਸੀ ਆਪਣੇ ਵਿਚਕਾਰ ਹੁਣ ਆਪਾਂ ਇੱਕ ਦੂਜੇ ਤੋਂ ਦੂਰ ਹੋ ਚੁੱਕੇ ਹਾਂ ਕੰਮਾਂ ਕਾਰਾਂ ਵਿੱਚ ਮਸ਼ਰੂਫ ਹੋ ਚੁੱਕੇ ਹਾਂ ਪਰ … Continue reading

Posted in Jasdeep | Tagged | Leave a comment