Monthly Archives: January 2009

ਇਹ ਕੁੜੀ / ikk kudi

ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਸੀ ਕਹਿੰਦੀ ਸੀ ਨ੍ਹੇਰੀ ਆਏਗੀ ਸਾਰੇ ਗੰਦ ਪੈ ਜਾਏਗਾ ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝ੍ੜ੍ ਜਾਣਗੇ ਰੁੱਖਾਂ ਦੇ ਟਾਹਣੇ ਟੁੱਟ ਜਾਣਗੇ ਪੰਖੇਰੂ ਮਰ ਜਾਣਗੇ ਇਹ ਕੁੜੀ ਨਹੀਂ ਜਾਣਦੀ ਨ੍ਹੇਰੀ ਆਏਗੀ ਨਾਲ ਬਰਖਾ ਲਿਆਏ ਗੀ … Continue reading

Posted in Amarjeet Chandan | Tagged | Leave a comment

ਹਿੱਕ ਵਿਚ ਖੰਜਰ / Hikk Wich Khanjar

ਹਿੱਕ ਵਿਚ ਖੰਜਰ ਡੋਬ ਕੇ ਸੋਂ ਗਏ, ਅੱਜ ਕਲ ਇਓਂ ਨਹੀ ਕਰਦੇ ਲੋਕ ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ, ਹੋਲੀ ਹੋਲੀ ਮਰਦੇ ਲੋਕ ਮੈਂ ਕਦ ਸੂਹੇ ਬੋਲ ਉਗਾਏ, ਮੈਂ ਕਦ ਰੋਸ਼ਨ ਬਾਤ ਕਹੀ ਮੇਰੇ ਪੇਸ਼ ਤਾਂ ਐਵੇਂ ਪੈ … Continue reading

Posted in Surjeet Patar | Tagged | Leave a comment

Do Guttan / Debi

Ohna mathe de duale dere laye ne dove husna dee rakhi jo bithaye ne, do til ik todi ik gal utte dub janiae tikae vangu tainu fab de, Do guta waliae sohkeen kudiae mainu dil v rakhane tere do lag … Continue reading

Posted in Debi Makhsoospuri | Tagged | 1 Comment

Surjameen / Dr. Surjit Patar

ਮੈਂ ਕੱਲ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁਝਦਾ ਦੇਖਿਆ ਹੈ ਮੈਂ ਤੈਨੂੰ ਹੋਰ ਹੁੰਦਾ ਦੂਰ ਜਾਂਦਾ ਗੈਰ ਬਣਦਾ ਦੇਖਿਆ ਹੈ ਕਦੀ ਗਰਜ਼ਾਂ ਦੀਆਂ ਗੰਢਾ ਕਦੀ ਲੁਕਵੇਂ ਜਿਹੇ ਹਓਮੈ ਦੇ ਟਾਂਕੇ ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ … Continue reading

Posted in Surjeet Patar | Tagged | Leave a comment

Babbu Maan (New Year Song – 2009)

ਦਾਵਿਆਂ ਦੀ ਦੌੜ ਚ’, ਪੰਜਾਬ ਪਿੱਛੇ ਰਹਿ ਗਿਆ.. ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ.. ਸਾਰੀ ਆਜ਼ਾਦੀ ਕੱਲਾ, ਗਾਂਧੀ ਤਾਂ ਨੀਂ ਲੈ ਗਿਆ.. ਗਦਰੀ-ਬਾਬਿਆਂ ਦਾ ਕਿਵੇਂ, ਗਦਰ ਭੁਲਾਵਾਂ ਮੈਂ.. ਝੂਠੇ-ਇਤਿਹਾਸ ਉੱਤੇ, ਮੋਹਰ ਕਿਵੇਂ ਲਾਵਾਂ ਮੈਂ..” ਜ਼ਰਾ ਸੋਚ ਕੇ ਸੁਣਾਈਂ … Continue reading

Posted in Punjabi Songs | Tagged | Leave a comment