ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ – Mainu Yaar Mere Jaapde Khuda Warge / Gurdas Maan

ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ ਦੀ ਦੁਆ ਵਰਗੇ

ਕਰ ਮਿੱਤਰਾਂ ਨੂੰ ਯਾਦ ਹੱਡੀ ਚੀਸਾਂ ਪੈਂਦੀਆਂ
ਜਿਹੜੇ ਬਣ ਗਏ ਨੇ ਪੁਰੇ ਦੀ ਹਵਾ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ…

ਜਿਹੜੇ ਦੋਸਤਾਂ ਨੇ ਫਾਕਿਆਂ ‘ਚ ਢਿੱਡ ਭਰਿਆ
ਯਾਰ ਕਿਓਂ ਨਾ ਹੋਣ ਰੱਬ ਦੀ ਰਜ਼ਾ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ…

ਏਨੀ ਛੇਤੀ ਸਾਡੇ ਫੁੱਲ ਨਾਲ ਫਰੋਲੋ ਦੋਸਤੋ,
ਅਸੀਂ ਮੁਰਦੇ ਦੀ ਸੱਜਰੀ ਸੁਆਹ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ..

ਅਸੀਂ ਰੂੜ੍ਹੀਆਂ ਉੱਤੇ ਉੱਗੇ ਹੋਏ ਫੁੱਲ ਹੀ ਸਹੀਂ,
ਤੁਸੀਂ ਖੜ੍ਹੀ ਹੋਈ ਕੱਤੇ ਦੀ ਕਪਾਹ ਵਰਗੇ
ਕਿਸੇ ਅੱਲ੍ਹਾ ਦਾ ਫ਼ਕੀਰ…

ਮਰ ਜਾਣਿਆਂ ਸੰਭਾਲੀ ਮਾਨਾ ਗੀਤ ਆਪਣੇ
ਮਤੇ ਬਣ ਜਾਣ ਗ਼ੈਰਾਂ ਦੀ ਨਿਗ੍ਹਾ ਵਰਗੇ
ਕਿਸੇ ਅੱਲ੍ਹਾ ਦੇ ਫ਼ਕੀਰ…

Advertisements
This entry was posted in Gurdas Maan and tagged . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s