Monthly Archives: November 2009

Saadh / ਸਾਧ / Debi Makhsoospuri

ਇਥੇ ਹਰ ਕੋਈ ਦੇਬੀ ਸਾਧ ਬਣੇ ਤੇ ਦੂਜੇ ਨੂੰ ਪਿਆ ਚੋਰ ਕਿਹੇ| ਇਥੇ ਦਿਲ ਅੰਦਰ ਗਲ ਹੇਰ ਰਹੇ ਪਰ ਬੁਲਾਂ ਤੇ ਗਲ ਹੇਰ ਰਹੇ| ਮੁੰਹ ਰਾਮ ਬਗਲ ਵਿਚ ਛੁਰੀਆਂ ਨੇ ਤੂੰ ਜਿਗਰ ਬਚੌਦਾਂ ਰਿਹ ਸਜਣਾ| ਇਹ ਦੁਨਿਆ ਚੰਦਰੀ ਸਾਕ ਜਿਹੀ … Continue reading

Posted in Debi Makhsoospuri | Tagged | Leave a comment

ਓ ਖੁਸ਼ਦਿਲ ਸੋਹਣੀਓ ਰੂਹੋ / Surjit Patar

ਓ ਖੁਸ਼ਦਿਲ ਸੋਹਣੀਓ ਰੂਹੋ, ਰੁਮਝੁਮ ਰੁਮਕਦੇ ਖੂਹੋ, ਮੇਰੇ ਪਿੰਡ ਦੀਉ ਜੂਹੋ, ਤੁਸੀਂ ਹਰਗਿਜ਼ ਨਾ ਕੁਮਲਾਇਉ, ਮੈਂ ਇੱਕ ਦਿਨ ਫੇਰ ਆਉਣਾ ਹੈ… ਨੀ ਕਿੱਕਰੋ ਟਾਹਲੀਉ ਡੇਕੋ, ਨੀ ਨਿੰਮੋ, ਸਾਫ਼ਦਿਲ ਨੇਕੋ, ‘ਤੇ ਪਿੱਪਲ਼ੋ, ਬਾਬਿਉ ਵੇਖੋ, ਤੁਸੀਂ ਧੋਖਾ ਨਾ ਦੇ ਜਾਇਉ, ਮੈਂ ਛਾਵੇਂ … Continue reading

Posted in Surjit Patar | Tagged | Leave a comment

Mehsoos / Sukhpal Aujla

ਆਉਂਦੀ-ਜਾਂਦੀ ਛਾਂਵੇਂ ਬਹਿ ਗਈ, ਜਦ ਜੀਅ ਕੀਤਾ ਸ਼ਾਂਗ ਕੇ ਲੈ ਗਈ.. ਉਸ ਰੁੱਖ ਨੂੰ ਵੱਢ ਕੇ, ਧੁੱਪੇ ਚਿਹਰਾ ਲੂਸ ਹੋ ਰਿਹਾ ਏ.. ਦੱਸ ਸਾਨੂੰ ਛੱਡ ਕੇ, ਕਿੱਦਾਂ ਦਾ ਮਹਿਸੂਸ ਹੋ ਰਿਹਾ ਏ..|| ਦੁਨੀਆਂ-ਭਰ ਦੀ ਦੌਲਤ ਕੀ ਕਦਮਾਂ ਵਿੱਚ ਬਿਖਰ ਗਈ, … Continue reading

Posted in Punjabi Songs | Tagged | 1 Comment

ਕੌਮ ਦੇ ਹੀਰੇ / Kaum De Heere

ਜਿਹੜਾ ਧਰਮ ਲਈ ਮਰਦੈ, ਓਹ ਨੂੰ ਕਿੱਥੇ ਯਾਦ ਕੋਈ ਕਰਦੈ.. ਜਿਹੜਾ ਪਾਵਰ ਵਿੱਚ ਹੁੰਦੈ, ਹਰ-ਕੋਈ ਓਹ ਦਾ ਪਾਣੀ ਭਰਦੈ.. ਸਾਡੀ ਹਾਲਤ ਐਦਾਂ ਦੀ, ਜਿੱਦਾਂ ਸੰਲਗ ਤੇ ਤੱਥੇ ਟੰਗੇ.. ਜਿਹੜੇ ਕੌਮ ਦੇ ਹੀਰੇ ਸੀ, ਦੱਸੋ ਓਹ ਕਿਓਂ ਸੂਲੀ ਟੰਗੇ.. ਜਿਹੜੇ ਕੌਮ … Continue reading

Posted in Babbu Maan, Punjabi Songs | Tagged , | Leave a comment

ਰਾਹੇ ਰਾਹੇ ਜਾਨ ਵਾਲੀਏ / Raahe Raahe Jaan Waliye / Debi Makhsoospuri

ਰਾਹੇ ਰਾਹੇ ਜਾਨ ਵਾਲੀਏ ਤੈਨੂੰ ਵੇਖਿਆਂ ਬਾਜ ਨਹੀਂ ਸਰਦਾ, ਵੱਜਦੇ ਸਲੂਟ ਗੋਰੀਐ ਹਰ ਗਬਰੂ ਸਲਾਮ ਕਰਦਾ, ਕਰੇ ਲੌਂਗ ਮੁਸ਼ਕਰੀ ਰਹੀਆਂ ਨੂੰ ਸੁਤ ਦੀ ਐ ਜ਼ੁਲਫ ਦੀਆਂ ਫਾਹੀਆਂ ਨੂੰ, ਰਾਹੇ ਰਾਹੇ ਜਾਨ ਵਾਲੀਏ ਤੇਰਾ ਘੱਗਰਾ ਰਾਹਾਂ ਨੂੰ ਹੂੰਜੈ, ਤੇਰੇ ਮੂਹਰੇ ਕੌਣ … Continue reading

Posted in Debi Makhsoospuri, Punjabi Songs | Tagged , | 2 Comments