Monthly Archives: July 2010

ਵਸੀਅਤ / Dr. Jagtar

ਮੈਂ ਆਪਣਾ ਕਤਲਨਾਮਾ ਪੜ੍ਹ ਲਿਆ ਹੈ ਜ਼ਰਾ ਠਹਿਰੋ ! ਕੋਈ ਬਸਤੀ ‘ਚ ਤਾਂ ਬਾਕੀ ਨਹੀ ਬਚਿਆ ਦਰਖਤਾਂ ਨੂੰ ਵਸੀਅਤ ਕਰ ਲਵਾਂ ਮੈਂ । “ਮਿਰੇ ਯਾਰੋ ਮਿਰੇ ਪਿੱਛੋ ਤੁਸੀ ਕਿਸ਼ਤੀ ਵੀ ਬਣਨਾ ਹੈ ਤੁਸੀ ਚਰਖਾ ਵੀ ਬਣਨਾ ਹੈ ਤੁਸੀ ਰੰਗੀਲ ਪੀੜਾ … Continue reading

Posted in Dr. Jagtar | Tagged | Leave a comment

Nagar / Dr. Jagtar

ਬਣਾਉਦੇ ਹਰ ਨਗਰ ਹੁਣ ਲੋਕ ਬੰਦੂਕਾਂ ਵੀ ਖੰਜਰ ਵੀ , ਮਗਰ ਕੁਝ ਲੋਕ ਗਮਲੇ ਵੀ ਬਣਾਉਦੇ ਨੇ ਤੇ ਝਾਂਜਰ ਵੀ । ਹੈ ਕੁਰਛੇਤਰ ‘ਚ ਰਥ ਟੁੱਟਾ ਪਿਆ ਬਿਖਰੀ ਪਈ ਗੀਤਾ, ਅਯੁਧਿਆ ਸਰ ਕਰਨ ਅਰਜਨ ਗਏ ਨੇ ਨਾਲ ਲਸ਼ਕਰ ਵੀ । … Continue reading

Posted in Dr. Jagtar | Tagged | Leave a comment

Main Kitey Rukna Nahin / Dr. Jagtar

ਮੈਂ ਕਿਤੇ ਰੁਕਣਾ ਨਹੀਂ, ਛਾਵਾਂ ਸਰਾਵਾਂ ਵਿੱਚ ਕਦੇ ਹਮਸਫਰ ਰਸਤੇ ‘ਚ ਕੋਈ ਰਹਿ ਲਵੇ ਤਾਂ ਰਹਿ ਲਵੇ ਮੈਂ ਕਰਾਂਗਾ ਸਭ ਨਬੇੜੇ ਬੈਠ ਕੇ ਸੂਰਜ ਦੇ ਨਾਲ਼ ਛਾਂ ਤੇਰੀ ਦੀਵਾਰ ਦੀ ਕੁੱਝ ਹੋਰ ਥੱਲੇ ਲਹਿ ਲਵੇ ਮੇਰਾ ਦਿਲ ਦਰਿਆ ਹੈ, ਫੱਲਾਂ … Continue reading

Posted in Dr. Jagtar | Tagged | Leave a comment

Bandukan De Khet / Sanket

Sanket Nakodar

Posted in Sanket Nakodar | Tagged | Leave a comment

Main Te Sooraj / Shiv Kumar Batalvi

Writer: Shiv Kumar Batalvi Illustration: Amanpreet Alam

Posted in Shiv Kumar Batalvi | Tagged | Leave a comment

Jagg Jankshan Relan Da / Karnail Singh Paras

ਰੱਲ ਸੰਗ ਕਾਫ਼ਲੇ ਦੇ,ਛੇਤੀ ਬੰਨ ਬਿਸਤਰਾਂ ਕਾਫ਼ਰ ਕਈ ਪਹਿਲੀ ਡਾਕ ਚੜੇ,ਬਾਕੀ ਟਿੱਕਟਾ ਲੈਣ ਮੁਸਾਫਿ਼ਰ ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ…. ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ…. ਘਰ ਨੂੰ ਨੇ ਸਾਂਭ ਲਿਆ,ਤੁਰਗੀ ਧੀ ਝਾੜ ਕੇ ਪੱਲੇ, ਪੋਤੇ … Continue reading

Posted in Karnail Singh Paras, Punjabi Songs | Tagged , | Leave a comment

Lok / Paash

ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ। ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ, ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ। ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ … Continue reading

Posted in Paash | Tagged | 3 Comments