Monthly Archives: February 2011

ਤਿੰਨ ਦੇ ਬੈਂਤ / Rajab Ali

ਇੱਕ ਤੋਪ,ਪਸਤੌਲ,ਬੰਦੂਕ ਤੀਜੀ, ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ | ਹੰਸ,ਫ਼ੀਲ,ਮੁਕਲਾਵੇ ਜੋ ਨਾਰ ਆਈ, ਮੜਕ ਨਾਲ ਉਠਾਂਵਦੇ ਪੈਰ ਤਿੰਨੇਂ | ਅਗਨ-ਬੋਟ,ਤੇ ਸ਼ੇਰ ,ਸੰਸਾਰ ਤੀਜਾ, ਸਿੱਧੇ ਜਾਣ ਦਰਿਆ ਚੋਂ ਤੈਰ ਤਿੰਨੇਂ | ਝੂਠ ਬੋਲਦੇ,ਬੋਲਦੇ ਸੱਚ ਥੋੜਾ, ਠੇਕੇਦਾਰ,ਵਕੀਲ ਤੇ ਸ਼ਾਇਰ ਤਿੰਨੇਂ | ਇੱਕ … Continue reading

Posted in Babu Rajab Ali Khan | Tagged | Leave a comment

Main Suna Je / Dr. Patar

ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ ਮੇਰੇ ਦਿਲ ‘ਚ ਕੋਈ ਦੁਆ ਕਰੇ ਇਹ ਜ਼ਮੀਨ ਹੋਵੇ ਸੁਰਾਂਗਲੀ ਇਜ ਦਰਖਤ ਹੋਣ ਹਰੇ ਭਰੇ ਏਥੋਂ ਕੁਲ ਪਰਿੰਦੇ ਹੀ ਉੜ ਗਏ ਏਥੇ ਮੇਘ ਆਉਂਦੇ ਵੀ ਮੁੜ ਗਏ ਏਥੇ ਕਰਨ ਅੱਜ ਕਲ ਬਿਰਖ ਵੀ ਕਿਤੇ … Continue reading

Posted in Surjeet Patar | Tagged | Leave a comment

Hassde Hassde / Deepak Jatoi

ਇਸ਼ਕ ਵਾਲੇ ਇਸ਼ਕ ਫ਼ਰਮਾਓਂਦੇ ਨੇ ਹਸਦੇ-ਖੇਡਦੇ ਜਾਨ ਤਕ ਤੋਂ ਭੀ ਗੁਜ਼ਰ ਜਾਂਦੇ ਨੇ ਹਸਦੇ-ਖੇਡਦੇ ਠੀਕ ਹੈ ਮਤਕਲ ਦਾ ਨਕਸ਼ ਦਿਲ ਹਿਲਾਊ ਹੈ ਬੜਾ ਜਾਣ ਵਾਲੇ ਫ਼ੇਰ ਭੀ ਜਾਂਦੇ ਨੇ ਹੱਸਦੇ-ਖੇਡਦੇ ਐ ਸਮੇਂ ਦੇ ਗੇੜ ! ਕੁਝ ਮੇਰੇ ਜਿਹੇ ਕੱਲੇ ਭੀ … Continue reading

Posted in Deepak Jatoi | Tagged | Leave a comment

Gall Tere Matlab Di / Gurdas Maan

ਕਿਸੇ ਦੇ ਕਾਰੋਬਾਰ ਬੜੇ ਨੇ, ਨੋਟਾਂ ਦੇ ਅੰਬਾਰ ਬੜੇ ਨੇ ਕੋਈ ਕਹਿੰਦਾ ਹਥਿਆਰ ਬੜੇ ਨੇ, ਕੋਈ ਕਹਿੰਦਾ ਮੇਰੇ ਯਾਰ ਬੜੇ ਨੇ ਮੰਨਿਆ ਤੇਰੇ ਯਾਰ ਬੜੇ ਨੇ, ਆਖਿਰ ਵੇਲੇ ਚਾਰ ਬੜੇ ਨੇ ਬਾਕੀ ਛੱਡ ਜ਼ਮਾਨਾ… ਗੱਲ੍ਹ ਤੇਰੇ ਮਤਲਬ ਦੀ, ਸੁਣ ਕੇ … Continue reading

Posted in Gurdas Maan | Tagged , , | Leave a comment

Ulji Payi Hai / Dr. Patar

ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ ਕਾਮਨਾ ਵਿਚ ਵਰਜਣਾ ਉਲਝੀ ਪਈ ਏ ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ ਤਨ ‘ਚ ਤੇਰੀ ਵੇਦਨਾ ਉਲਝੀ … Continue reading

Posted in Surjeet Patar | Tagged | Leave a comment

Supne / Paash

ਪਾਸ਼

Posted in Paash | Tagged , | 1 Comment

Dr. Surjit Patar

ਜਨਾਬ ਸੁਰਜੀਤ ਪਾਤਰ ਜੀ ਇੱਕ ਮੰਨੇ ਪ੍ਰਮੰਨੇ ਪੰਜਾਬੀ ਕਵੀ ਹਨ| ਓਹਨਾ ਦਾ ਜਨਮ ਸੰਨ 1944 ਵਿੱਚ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ‘ ਪੱਤੜ ਕਲਾਂ ‘ ਵਿਖੇ ਹੋਇਆ| ‘ ਪੱਤੜ’ ਨਾਮ ਤੋਂ ਹੀ ਓਹਨਾ ਨੇ ਆਪਣਾ ਤਖੱਲਸ “ਪਾਤਰ” ਰੱਖ ਲਿਆ| … Continue reading

Posted in Surjeet Patar | Tagged | Leave a comment