Sochda Haan / Dr. Jagtar

ਸੋਚਦਾਂ ਹਾਂ ਮਹਿਕ ਦੀ ਲਿੱਪੀ ’ਚ ਤੇਰਾ ਨਾਂ ਲਿਖਾਂ।
ਪਰ ਕਿਤੇ ਮਹਿਫ਼ੂਜ਼ ਕੋਈ ਥਾਂ ਮਿਲੇ ਤਾਂ ਤਾਂ ਲਿਖਾਂ।

ਨਾਮ ਤੇਰਾ ਮੈਂ ਲਿਖਾਂ ਆਗ਼ਾਜ਼ ਵਿੱਚ ਮਹਿੰਦੀ ਦੇ ਨਾਲ,
ਅੰਤ ਖ਼ਤ ਵਿੱਚ ਬਸ ਲਹੂ ਦੇ ਨਾਲ ‘ਤੇਰਾ ਹਾਂ’ ਲਿਖਾਂ।

ਇਹ ਵੀ ਸੋਚਾਂ, ਉਸ ਨੂੰ ਪਲ ਪਲ ਦਾ ਲਿਖਾਂ ਸਾਰਾ ਹਵਾਲ,
ਕਿਸ ਤਰ੍ਹਾਂ ਫ਼ਜਰਾਂ ਤੇ ਲੰਘਣ ਕਿਸ ਤਰ੍ਹਾਂ ਸ਼ਾਮਾਂ ਲਿਖਾਂ।

ਫੇਰ ਸੋਚਾਂ, ਪੜ੍ਹ ਕੇ ਖ਼ਤ, ਐਂਵੇ ਨਾ ਹੋ ਜਾਵੇ ਉਦਾਸ,
ਇਸ ਲਈ ਉਸਨੂੰ ਨਾ ਕੋਈ ਹਾਦਸਾ, ਸਦਮਾਂ ਲਿਖਾਂ।

ਇਸ ਲਈ ਅੱਜ ਤੀਕ ਲਿਖ ਸਕਿਆ ਨਹੀਂ ਇਕ ਹਰਫ਼ ਵੀ,
ਸੋਚਦਾਂ ਹਾਂ ਹਰਫ਼ ਦੇਵਣ ਸਾਥ ਤਾਂ ਮੈਂ ਤਾਂ ਲਿਖਾਂ।

ਫੇਰ ਸੋਚਾਂ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ,
ਜੇ ਲਿਖਾਂ ਤਾਂ ਕਿਹੜੇ ਨਾਤੇ ਖ਼ਤ ਮੈਂ ਉਸ ਦੇ ਨਾਂ ਲਿਖਾਂ।

Advertisements
This entry was posted in Dr. Jagtar and tagged . Bookmark the permalink.

2 Responses to Sochda Haan / Dr. Jagtar

  1. sandeep says:

    heart touching linessssssssss ………. very niceee

  2. Rekha says:

    very nice linessssssssssss

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s