Monthly Archives: May 2012

Hayaa / Deepak Jatoi

ਕੁਝ ਖਰੀਆਂ ਤੇ ਸੱਚੀਆਂ ਗੱਲਾਂ ਦੀਪਕ ਜੀ ਦੀ ਕਲਮ ਤੋਂ……….. ਇਸ਼ਕ ਦੀ ਬਾਤ ਸੁਣਾਉਂਦਿਆਂ ਭੀ ਹਯਾ ਆਉਂਦੀ ਹੈ| ਹੁਸਨ ਦਾ ਜ਼ਿਕਰ ਚਲਾਉਂਦੇ ਭੀ ਹਯਾ ਆਉਂਦੀ ਹੈ| ਐਨੀ ਬੇ-ਲੁਤਫ਼ ਬੇ-ਨੂਰ ਹੈ ਜ਼ਿੰਦਗੀ ਅਜ ਕੱਲ੍ਹ, ਹੁਣ ਤਾਂ ਇਹ ਉਮਰ ਹੰਢਿਉਂਦੇ ਭੀ ਹਯਾ … Continue reading

Posted in Deepak Jatoi | Tagged | 1 Comment

Dhukhda Jungle / Surjit Patar

ਧੁਖ਼ਦਾ ਜੰਗਲ… ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ | ‘ਕੱਲੇ ‘ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ | ਜੰਗਲ ਜਿਹੜਾ ਹਰ ਮੌਸਮ ਦੇ ਕਹਿਰ ਨਾਲ ਲੜਦਾ ਸੀ | ਜੰਗਲ ਜਿਹੜਾ ਹਰ ਆਫ਼ਤ ਦੇ ਰਾਹ ਵਿਚ ਅੜਦਾ ਸੀ … Continue reading

Posted in Surjit Patar | Tagged | Leave a comment

Yaad / Dr. Jagtar

ਜਿਸ ‘ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ। ਦਾਗ਼ ਬਣ ਕੇ ਬਹਿ ਗਈ ਮੱਥੇ ‘ਤੇ ਉਸ ਸਰਦਲ ਦੀ ਯਾਦ। ਰਾਤ ਸੁਪਨੇ ਵਿਚ ਸੀ ‘ਸ਼ਬਨਮ’ ਰੋ ਰਹੀ ‘ਜੁਗਨੂੰ’ ਉਦਾਸ, ਦਿਨ ਚੜ੍ਹੇ ਨਾ ਟੇਕ ਆਵੇ ਆ ਰਹੀ ਜੰਗਲ਼ … Continue reading

Posted in Dr. Jagtar | Tagged | Leave a comment