Category Archives: Amarjeet Chandan

ਇਹ ਕੁੜੀ / Ikk Kudi / Amarjeet Chandan

ਇਹ ਕੁੜੀ ਨ੍ਹੇਰੀ ਤੋਂ ਬਹੁਤ ਡਰਦੀ ਸੀ ਕਹਿੰਦੀ ਸੀ ਨ੍ਹੇਰੀ ਆਏਗੀ ਸਾਰੇ ਗੰਦ ਪੈ ਜਾਏਗਾ ਅਮ੍ਲਤਾਸ ਦੇ ਸੋਹਣੇ ਸੋਹਣੇ ਫੁਲ ਝ੍ੜ੍ ਜਾਣਗੇ ਰੁੱਖਾਂ ਦੇ ਟਾਹਣੇ ਟੁੱਟ ਜਾਣਗੇ ਪੰਖੇਰੂ ਮਰ ਜਾਣਗੇ ਇਹ ਕੁੜੀ ਨਹੀਂ ਜਾਣਦੀ ਨ੍ਹੇਰੀ ਆਏਗੀ ਨਾਲ ਬਰਖਾ ਲਿਆਏ ਗੀ … Continue reading

Posted in Amarjeet Chandan | Tagged | Leave a comment

Main Sharamshaar Haan /Amarjeet Chandan

ਮੈਂ ਸ਼ਰਮਸਾਰ ਹਾਂ ਤੇਰੀਆਂ ਅੱਖਾਂ ‘ਚ ਅੱਖਾਂ ਪਾਉਣ ਦੀ ਿਹੰਮਤ ਨਹੀਂ ਮੈਂ ਨਹੀਂ ਆਖ ਸਕਦਾ ਿਕ ਤੇਿਰਆਂ ਨੈਣਾਂ ਨੇ, ਮੇਰੀਆਂ ਰਾਤਾਂ ਦੀ ਨੀਂਦ ਚੋਰੀ ਕਰ ਲਈ ਸੀ ਿਕ ਮੇਰੇ ਸੁਪਿਨਆਂ ਨੂੰ ਮੱਲੀ ਰੱਿਖਆ ਸੀ , ਤੇਰੀਆਂ ਯਾਦਾਂ ਨੇ ਿਕ ਸਾਰੀ … Continue reading

Posted in Amarjeet Chandan | Tagged | Leave a comment