Category Archives: Babu Rajab Ali Khan

ਭੂਗੋਲ-ਦੇ-ਕਬਿੱਤ / Babu Rajab Ali Khan

With this post, this blog is now holding it’s 200th post and this post is dedicated to Babu Rajab Ali Khan.  ਬੀਕਾਨੇਰ ਬੋਤੇ , ਮੱਝਾਂ ਚੰਗੀਆਂ ਬਹੌਲਪੁਰ, ਸਿੰਧ ਦੀ ਮਦੀਨ ਲੈਣੇ ਬਲਦ ਹਿਸਾਰ ’ਚੋਂ | ਨਾਸਕ ਦੇ ਪਾਨ , ਬਾਂਸ … Continue reading

Posted in Babu Rajab Ali Khan | Tagged , | 4 Comments

ਚਾਰ ਦੇ ਬੈਂਤ

ਛਾਇਆ ਸੰਘਣੀ ਸਰਦ ਜ਼ਰੂਰ ਦਿੰਦੇ, ਪਿੱਪਲ,ਨਿੰਮ,ਸ਼ਰੀਂਹ ਤੇ ਬੋਹੜ ਚਾਰੇ | ਦੁੱਖ ਦੇਣ ਨਾ ਚੱਲੀਏ ਪੈਰ ਨੰਗੇ, ਕੰਡਾ,ਕੱਚ, ਔਰ ਠੀਕਰੀ ਰੋੜ ਚਾਰੇ | ਪਿੱਛੇ ਲੱਗੀਆ ਲਹਿਣ ਬੀਮਾਰੀਆਂ ਨਾ, ਦੰਦ,ਖੰਘ,ਅਧਰੰਗ ਤੇ ਕੋਹੜ ਚਾਰੇ | ਵੱਸ ਭੂਤ,ਸਪੂਤ ,ਸਰਵੈਂਟ ,ਚੇਲਾ, ਨਹੀਂ ਕਰਨ ਜ਼ੁਬਾਨ ਸੇ … Continue reading

Posted in Babu Rajab Ali Khan | Tagged , | Leave a comment

ਪੰਜ ਦੇ ਬੈਂਤ

ਗਊ, ਛੱਤਰੀ, ਕੰਨਿਆਂ, ਮੱਲ, ਸਾਧੂ, ਕਲੂ ਕਾਲ਼ ਮੇਂ ਛੋਡ ਗਏ ਸੱਤ ਪੰਜੇ. ਥਿੰਦਾ, ਦੁੱਧ, ਬਦਾਮ ਤੇ ਮਾਸ ਆਂਡੇ, ਆਹਾ ਥੋਕ ਵਧਾਂਵਦੇ ਰੱਤ ਪੰਜੇ. ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ. ਪੁੰਨ ਜਾਪ ਤੇ, ਸ਼ਰਮ ਤੇ ਸੱਚ, … Continue reading

Posted in Babu Rajab Ali Khan | Tagged | Leave a comment

ਤਿੰਨ ਦੇ ਬੈਂਤ / Rajab Ali

ਇੱਕ ਤੋਪ,ਪਸਤੌਲ,ਬੰਦੂਕ ਤੀਜੀ, ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ | ਹੰਸ,ਫ਼ੀਲ,ਮੁਕਲਾਵੇ ਜੋ ਨਾਰ ਆਈ, ਮੜਕ ਨਾਲ ਉਠਾਂਵਦੇ ਪੈਰ ਤਿੰਨੇਂ | ਅਗਨ-ਬੋਟ,ਤੇ ਸ਼ੇਰ ,ਸੰਸਾਰ ਤੀਜਾ, ਸਿੱਧੇ ਜਾਣ ਦਰਿਆ ਚੋਂ ਤੈਰ ਤਿੰਨੇਂ | ਝੂਠ ਬੋਲਦੇ,ਬੋਲਦੇ ਸੱਚ ਥੋੜਾ, ਠੇਕੇਦਾਰ,ਵਕੀਲ ਤੇ ਸ਼ਾਇਰ ਤਿੰਨੇਂ | ਇੱਕ … Continue reading

Posted in Babu Rajab Ali Khan | Tagged | Leave a comment

ਮਾਂ ਦੇ ਮਖਣੀਂ ਖਾਣਿਓ ਵੇ…

ਮੁੰਡੇ ਭਰੇ ਮਜਾਜਾਂ ਦੇ ਰਹਿਣ ਨਿੱਤ ਵਿਹਲੇ, ਦੇਖਦੇ ਮੇਲੇ, ਸੱਥਾਂ ਵਿੱਚ ਬੈਠੇ ,ਮਾਰਦੇ ਯੱਕੜਾਂ.. ਖਾਲੀ ਇੰਚ ਛੋਡਦੇ ਨਾ, ਮੁਲਕ ਜੋ ਸਰਦੇ, ਬੜਾ ਕੰਮ ਕਰਦੇ, ਲੋਹੇ ਨੂੰ ਕੁੱਟਦੇ, ਪਾੜਦੇ ਲੱਕੜਾਂ.. ਨਹੀਂ ਵਕਤ ਸ਼ੌਕੀਨੀ ਦਾ, ਰਹੋ ਗਾ ਸਾਦੇ, ਜਿੱਦਾਂ ਪਿਓ ਦਾਦੇ, ਬਦਲ ਜਾਓ ਚਾਲ, ਕਾਲ ਤੇ … Continue reading

Posted in Babu Rajab Ali Khan | Tagged | Leave a comment

Kavishri / Babu Rajab Ali

Posted in Babu Rajab Ali Khan | Tagged | 1 Comment

Babu Rajab Ali Khan

ਪੰਜਾਬ ਦੇ ਮਾਲਵੇ ਖੇਤਰ ਦੇ ਮਹਾਨ ਕਵੀਸ਼ਰ ਬਾਬੂ ਰਜਬ ਅਲੀ ਜੀ ਨੂੰ ਸਮਰਪਿਤ In Malwa region of Punjab, the ‘chhandd-band’ (rhymed on meter) Punjabi poetry is sung in loud, fast yet stretched voice without any musical instruments (somewhat similar to … Continue reading

Posted in Babu Rajab Ali Khan | Tagged | 1 Comment