Category Archives: Deepak Jatoi

Hayaa / Deepak Jatoi

ਕੁਝ ਖਰੀਆਂ ਤੇ ਸੱਚੀਆਂ ਗੱਲਾਂ ਦੀਪਕ ਜੀ ਦੀ ਕਲਮ ਤੋਂ……….. ਇਸ਼ਕ ਦੀ ਬਾਤ ਸੁਣਾਉਂਦਿਆਂ ਭੀ ਹਯਾ ਆਉਂਦੀ ਹੈ| ਹੁਸਨ ਦਾ ਜ਼ਿਕਰ ਚਲਾਉਂਦੇ ਭੀ ਹਯਾ ਆਉਂਦੀ ਹੈ| ਐਨੀ ਬੇ-ਲੁਤਫ਼ ਬੇ-ਨੂਰ ਹੈ ਜ਼ਿੰਦਗੀ ਅਜ ਕੱਲ੍ਹ, ਹੁਣ ਤਾਂ ਇਹ ਉਮਰ ਹੰਢਿਉਂਦੇ ਭੀ ਹਯਾ … Continue reading

Posted in Deepak Jatoi | Tagged | 1 Comment

Vaadey / Deepak Jatoi

ਓਹਨਾ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ ਯਕੀਨ ਕਰਨਾ ਪਿਆ ਸਾਨੂੰ ਵੀ ਸਾਰਿਆਂ ਦੀ ਤਰ੍ਹਾਂ ਜਿਨ੍ਹਾ ਨੇ ਦਿਲ ਦੇ ਲਹੂ ਨਾਲ ਸਿੰਜਿਆ ਸੀ ਚਮਨ ਚਮਨ ’ਚ ਫ਼ਿਰਨ ਓਹੀ ਬੇ-ਸਹਾਰਿਆਂ ਦੀ ਤਰ੍ਹਾਂ ਚਮਨ ’ਚ ਦੋਸਤੋ! ਚੱਲੀ ਹੈ ਕਿਸ ਤਰ੍ਹਾਂ … Continue reading

Posted in Deepak Jatoi | Tagged , | 1 Comment

Hassde Hassde / Deepak Jatoi

ਇਸ਼ਕ ਵਾਲੇ ਇਸ਼ਕ ਫ਼ਰਮਾਓਂਦੇ ਨੇ ਹਸਦੇ-ਖੇਡਦੇ ਜਾਨ ਤਕ ਤੋਂ ਭੀ ਗੁਜ਼ਰ ਜਾਂਦੇ ਨੇ ਹਸਦੇ-ਖੇਡਦੇ ਠੀਕ ਹੈ ਮਤਕਲ ਦਾ ਨਕਸ਼ ਦਿਲ ਹਿਲਾਊ ਹੈ ਬੜਾ ਜਾਣ ਵਾਲੇ ਫ਼ੇਰ ਭੀ ਜਾਂਦੇ ਨੇ ਹੱਸਦੇ-ਖੇਡਦੇ ਐ ਸਮੇਂ ਦੇ ਗੇੜ ! ਕੁਝ ਮੇਰੇ ਜਿਹੇ ਕੱਲੇ ਭੀ … Continue reading

Posted in Deepak Jatoi | Tagged | Leave a comment

Karaar / Deepak Jatoi

ਮਿਟੀ ਖ਼ਲਿਸ਼ ਨਾ ਨਮਾਵੇਂ ਦਿਲ ਦੀ; ਕਿਸੇ ਤਰ੍ਹਾਂ ਨਾ ਕਰਾਰ ਆਇਆ, ਉਨ੍ਹਾ ਦੇ ਬਿਲਕੁਲ ਕਰੀਬ ਰਹਿ ਕੇ ਮੈਂ ਸਾਰੀ ਉਮਰ ਗੁਜ਼ਾਰ ਆਇਆ| ਹੁਸੀਨ ਕਿੰਨਾ ਸੀ ਓਹ ਨਜ਼ਾਰਾ, ਕਿਵੇਂ ਕਰਾਂ ਮੈਂ ਬਿਆਨ ਯਾਰੋ, ਜਦੋਂ ਓਹ ਆਇਆ ਖ਼ਿਲਾਰ ਜੁਲਫ਼ਾ; ਮਿਰੀ ਨਜ਼ਰ ਵਿੱਚ … Continue reading

Posted in Deepak Jatoi | Tagged | Leave a comment

Duniya / Deepak Jatoi

ਇਹ ਦੁਨੀਆ ਅਸੀਂ ਕਰਨ ਆਬਾਦ ਨਿਕਲੇ ਮਗਰ ਹੋਕੇ ਦੁਨੀਆ ’ਚੋਂ ਬਰਬਾਦ ਨਿਕਲੇ ਮੁਹੱਬਤ ’ਚ ਮਰ ਜਾਵਾਂ ਪਰ ਮੇਰੇ ਲਬ ’ਚੋਂ ਨਾ ਹੀ ਆਹ ਨਿਕਲੇ , ਨਾ ਫ਼ਰਿਆਦ ਨਿਕਲੇ ਮਚਲਦੀ ਹੈ ਰਹਿ ਰਹਿ ਕੇ ਦਿਲ ਵਿੱਚ ਤਮੰਨਾ ਕਿਵੇਂ ਮੇਰੇ ਗੁਲਸ਼ਨ ’ਚੋਂ … Continue reading

Posted in Deepak Jatoi | Tagged | Leave a comment

Dil Ik Hai / Deepak Jatoi

ਦਿਲ ਇੱਕ ਹੈ ਅਰਮਾਨ ਬਹੁਤ ਨੇ ਕੁਝ ਜਜ਼ਬੇ ਬਲਵਾਨ ਬਹੁਤ ਨੇ ਇਸ਼ਕ ਦੇ ਪੈਂਡੇ ਮੁਸ਼ਕਿਲ ਮੁਸ਼ਕਿਲ ਵੇਖਣ ਵਿੱਚ ਅਸਾਨ ਬਹੁਤ ਨੇ ਲੱਭਦਾ ਹੈ ਇਨਸਾਨ ਕਿਤੇ ਹੀ ਦੁਨੀਆ ਵਿੱਚ ਹੈਵਾਨ ਬਹੁਤ ਨੇ ਮੋਮਿਨ ਬੇ-ਈਮਾਨ ਬੜੇ ਹਨ ਕਾਫ਼ਿਰ ਬਾ-ਈਮਾਨ ਬਹੁਤ ਨੇ ਖੁਸ਼ … Continue reading

Posted in Deepak Jatoi | Tagged | 2 Comments