Category Archives: Harmeet Vidiarthy

Aurat / ਔਰਤ

ਔਰਤ ਸਿਰਫ ਬਿਸਤਰ ਨਹੀਂ ਹੂੰਦੀ ਨਾ ਮਮਤਾ ਨਾ ਰੱਖਡ਼ੀ ਨਾ ਕੰਜਕ ਔਰਤ ਸਿਰਫ ਰਿਸ਼ਤਾ ਨਹੀਂ ਹੂੰਦੀ ਰਿਸ਼ਤਿਆਂ ਦੀ ਵਲਗਣ ਤੌਂ ਪਾਰ ਔਰਤ ਮਹਿਕ ਵੀ ਹੈ ਤੋ ਵਿਸ਼ਾਲ ਕਾਇਨਾਤ ਦਾ ਸਭ ਤੌਂ ਵੱਡਾ ਹਿੱਸਾ ਵੀ Harmeet Vidiarthy Advertisements

Posted in Harmeet Vidiarthy | Tagged | Leave a comment