Category Archives: Harpreet UK

Sootar / Harpreet UK

ਕਮਜ਼ੋਰ ਆਸ਼ਿਕ ਦੇ ਦਿਲ ਵਾਂਗ, ਓਜ਼ੋਨ ਪਰਤ ਵਿੱਚ ਵਧ ਰਹੇ ਸੁਰਾਖ, ਵਾਯੂਮੰਡਲ ਤੱਤਾ ਹੋ ਰਿਹਾ ਹੈ, ਜਿਵੇਂ ਕਿਸੇ ਅੱਲੜ ਕੁੜੀ ਦੀ ਜਵਾਲਾਮੁਖੀ ਬਣੀ ਚੜਦੀ ਜਵਾਨੀ, ਚੁੰਨੀ ਨਾਲ ਹੱਥ ਟਕਰਾਉਣ ਤੇ ਵੀ ਅੱਗ ਦੀਆਂ ਚਿਣਗਾਂ, ਉਪਰੋਂ ਤੇਜ਼ਾਬੀ ਵਰਖਾ, ਥੱਲੇ ਰੱਦੀ ਕੂੜਾ, … Continue reading

Posted in Harpreet UK | Tagged | 1 Comment

Taahne Mehne / Harpreet UK

ਤਾਹਣੇ-ਮੇਹਣੇ ਵੀ ਇਸ ਵਾਰ ਪੱਖ ਚ’ ਰਹੇ ਇਸੇ ਬਹਾਨੇ ਉਹ ਬੁਲ ਤਾਂ ਹਿਲਾ ਗਈ, ਪਹਿਲੀ ਵਾਰ ਮਿਲੀ ਤਾਂ ਪਰਖ ਨਹੀਂ ਹੋਈ ਗੱਲਾਂ-ਗੱਲਾਂ ਵਿੱਚ ਉਹ ਆਪਣਾ ਜਤਾ ਗਈ, ਮੇਰੇ ਤੇਰੇ ਵਿੱਚ ਕਹਿੰਦੀ ਕੋਈ ਗੱਲ ਨਾਂ ਰਹੀ ਨਾਲੇ ਉਂਗਲਾਂ ਤੇ ਮੈਨੂੰ ਤੇਰਵਾਂ … Continue reading

Posted in Harpreet UK | Tagged | Leave a comment

Baaniya Te Jatt / Harpreet UK

ਦੋਹਰੇ ਪਾਪੜ ਵੇਲਾਂ ਰੁਜਿਆ, ਹਰ ਕੋਈ ਵਿੱਚ ਬਾਜਰਾ ਦੇ, ਝੂਠ ਕੁਫ਼ਰ ਦੀ ਮਿੱਠੀ ਲੁੱਟਰੋ, ਕਰ ਦੇਂਦੀ ਪੌ ਬਾਰੇ ਨੇ, ਨਾਲ ਬਤੰਗਡਾ ਜਦ ਨਾਲ ਚਾਂਦੀ ਤੇ, ਸੋਨੇ ਦਾ ਪੱਤਰਾ ਚੜ ਦਾ ਹੈ, ਛਾਵੇ ਬੈਠਾ ਬਾਣੀਏ ਦਾ ਪੁੱਤ, ਫਿਰ ਕਦ ਭੁੱਖਾ ਮਰਦਾ … Continue reading

Posted in Harpreet UK | Tagged | Leave a comment

Sanu Sanmanit Karo / Harpreet UK

ਪਹਿਲਾਂ ਤਾਂ ਅਸੀਂ ਸਰਕਾਰੀ ਚਿੜੀਆ-ਘਰ ਦੇ ਪੜੇ ਹੁੰਨੇ ਹਾਂ, ਤੇ ਮਿੰਨੀ ਬੱਸਾਂ ਪਿੱਛੇ ਲਮਕਦੇ-ਝੂਲਦੇ ਸ਼ਹਿਰਾਂ-ਕਾਲਜਾਂ ਤੱਕ ਪਹੁੰਚਦੇ ਹਾਂ; ਫਿਰ ਅਸੀਂ ਡਿਗਰੀਆਂ ਦੀ ਫੈਕਟਰੀ ਵਿੱਚ ਡਿਗਰੀਆਂ ਬਣਾ ਰਹੇ ਹੁੰਦੇ ਹਾਂ, ਤੇ ਸਾਡਾ ਭੋਲਾ ਪਿਉ ਯੂਰੀਆ ਖਾਦ ਦੇ ਚਿੱਟੇ ਝੋਲੇ ਵਿੱਚ ਰਾਸ਼ਨ-ਕਾਰਡ … Continue reading

Posted in Harpreet UK | Tagged | 1 Comment