Category Archives: Punjabi Songs

Sarkaran

Very Good Written From Punjabi Movie “Dharti” (2011)

Posted in Punjabi Songs | Tagged , | Leave a comment

Punjab / Pargat Singh

ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਨਾਲ ਵੱਸਦਾ ਏ ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ, ਪਾਣੀ ਅੱਜ ਵੀ ਇੱਕੋ ਲੈਅ ‘ਚ ਵਗਦਾ ਏ ਅਕਾਲ ਤਖਤ ਨੂੰ ਢਹਾਉਂਦੇ ਮਿਟ ਗਏ ਤਖਤ ਕਈ, ਅਕਾਲ ਤਖਤ ਤਾਂ … Continue reading

Posted in Punjabi Songs | Tagged | Leave a comment

Jagg Jankshan Relan Da / Karnail Singh Paras

ਰੱਲ ਸੰਗ ਕਾਫ਼ਲੇ ਦੇ,ਛੇਤੀ ਬੰਨ ਬਿਸਤਰਾਂ ਕਾਫ਼ਰ ਕਈ ਪਹਿਲੀ ਡਾਕ ਚੜੇ,ਬਾਕੀ ਟਿੱਕਟਾ ਲੈਣ ਮੁਸਾਫਿ਼ਰ ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ…. ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ…. ਘਰ ਨੂੰ ਨੇ ਸਾਂਭ ਲਿਆ,ਤੁਰਗੀ ਧੀ ਝਾੜ ਕੇ ਪੱਲੇ, ਪੋਤੇ … Continue reading

Posted in Karnail Singh Paras, Punjabi Songs | Tagged , | Leave a comment

Mehsoos

ਆਉਂਦੀ-ਜਾਂਦੀ ਛਾਂਵੇਂ ਬਹਿ ਗਈ, ਜਦ ਜੀਅ ਕੀਤਾ ਸ਼ਾਂਗ ਕੇ ਲੈ ਗਈ.. ਉਸ ਰੁੱਖ ਨੂੰ ਵੱਢ ਕੇ, ਧੁੱਪੇ ਚਿਹਰਾ ਲੂਸ ਹੋ ਰਿਹਾ ਏ.. ਦੱਸ ਸਾਨੂੰ ਛੱਡ ਕੇ, ਕਿੱਦਾਂ ਦਾ ਮਹਿਸੂਸ ਹੋ ਰਿਹਾ ਏ..|| ਦੁਨੀਆਂ-ਭਰ ਦੀ ਦੌਲਤ ਕੀ ਕਦਮਾਂ ਵਿੱਚ ਬਿਖਰ ਗਈ, … Continue reading

Posted in Punjabi Songs | 1 Comment

ਕੌਮ ਦੇ ਹੀਰੇ.. Kaum De Heere

ਜਿਹੜਾ ਧਰਮ ਲਈ ਮਰਦੈ, ਓਹ ਨੂੰ ਕਿੱਥੇ ਯਾਦ ਕੋਈ ਕਰਦੈ.. ਜਿਹੜਾ ਪਾਵਰ ਵਿੱਚ ਹੁੰਦੈ, ਹਰ-ਕੋਈ ਓਹ ਦਾ ਪਾਣੀ ਭਰਦੈ.. ਸਾਡੀ ਹਾਲਤ ਐਦਾਂ ਦੀ, ਜਿੱਦਾਂ ਸੰਲਗ ਤੇ ਤੱਥੇ ਟੰਗੇ.. ਜਿਹੜੇ ਕੌਮ ਦੇ ਹੀਰੇ ਸੀ, ਦੱਸੋ ਓਹ ਕਿਓਂ ਸੂਲੀ ਟੰਗੇ.. ਜਿਹੜੇ ਕੌਮ … Continue reading

Posted in Punjabi Songs | Tagged | Leave a comment

ਪੰਜਾਬੀ-ਟੱਪੇ / Punjabi Tappe

ਸਭ ਸੌਦੇ ਤਕਦੀਰਾਂ ਦੇ, ਅਮੀਰਾਂ ਦੀਆਂ ਰੋਣ ਕਬਰਾਂ, ਮੇਲੇ ਲੱਗਦੇ ਫ਼ਕੀਰਾਂ ਦੇ..|| ਤੇਰੇ ਯਾਰ ਨਿਰਾਲ੍ਹੇ ਨੇਂ, ਪੱਥਰਾਂ ਚੋਂ ਲੱਭ ਲੈਂਦੇ, ਜਿਹੜੇ ਅੱਖੀਆਂ ਵਾਲੇ ਨੇਂ..|| ਪਾਣੀ ਵਿੱਚ ਵੀ ਲਕੀਰਾਂ ਨੇਂ, ਦੁਨੀਆ ਨੇਂ ਜੱਗ ਖੱਟਿਆ, ਤੇ ਰੱਬ ਖੱਟਿਆ ਫ਼ਕੀਰਾਂ ਨੇਂ..|| ਓ ਬੱਗਾ-ਕੁੱਕੜ … Continue reading

Posted in Punjabi Songs | Tagged | 2 Comments

Babbu Maan (New Year Song – 2009)

ਦਾਵਿਆਂ ਦੀ ਦੌੜ ਚ’, ਪੰਜਾਬ ਪਿੱਛੇ ਰਹਿ ਗਿਆ.. ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ.. ਸਾਰੀ ਆਜ਼ਾਦੀ ਕੱਲਾ, ਗਾਂਧੀ ਤਾਂ ਨੀਂ ਲੈ ਗਿਆ.. ਗਦਰੀ-ਬਾਬਿਆਂ ਦਾ ਕਿਵੇਂ, ਗਦਰ ਭੁਲਾਵਾਂ ਮੈਂ.. ਝੂਠੇ-ਇਤਿਹਾਸ ਉੱਤੇ, ਮੋਹਰ ਕਿਵੇਂ ਲਾਵਾਂ ਮੈਂ..” ਜ਼ਰਾ ਸੋਚ ਕੇ ਸੁਣਾਈਂ … Continue reading

Posted in Punjabi Songs | Tagged | Leave a comment