Tag Archives: Dr. Jagtar.

Jis Din / Dr. Jagtar

Image | Posted on by | Tagged | Leave a comment

Tur Giya / Dr. Jagtar

ਕੌਣ ਹੋਣੀ ਪੰਛੀਆਂ ਦੀ ਜਾਲ ਲਿਖ ਕੇ ਤੁਰ ਗਿਆ। ਕੌਣ ਮਹਿਕਾਂ ਦਾ ਮੁਕੱਦਰ ਭਾਲ ਲਿਖ ਕੇ ਤੁਰ ਗਿਆ। ਵਾਕ ਬਿਸਮਿਲ, ਅਰਥ ਘਾਇਲ, ਨੈਣ ਬੋਝਲ, ਮਨ ਉਦਾਸ, ਤੂੰ ਤਾਂ ਕੋਰਾ ਬਣ ਕੇ ਅਪਣਾ ਹਾਲ ਲਿਖ ਕੇ ਤੁਰ ਗਿਆ। ਜੇ ਨਾ ਰੋਵਾਂ … Continue reading

Posted in Dr. Jagtar | Tagged | 1 Comment

Dr. Jagtar Ghazals (English Translation)

JAGTAR was one of the most politically conscious poets of Punjabi.He was talked about even in the mid-sixties and was known by his pen name Jagtar “Papiha”. He dropped the last name in course of time. During those days he … Continue reading

Posted in Dr. Jagtar | Tagged | Leave a comment

Niss Din Gujarna Painda / Dr. Jagtar

ਨਿਸ ਦਿਨ ਗੁਜ਼ਰਨਾ ਪੈਂਦੈ, ਖ਼ੂਨੀ ਬਜ਼ਾਰ ਏਥੇ ਸਾਡੇ ਸਿਰਾਂ ਦਾ ਹਰ ਇਕ, ਹੈ ਤਲਬਗਾਰ ਏਥੇ || ਤਲਵਾਰ ਤਾਂ ਉਠਾਓ, ਦੀਵਾਰ ਤਾਂ ਬਣਾਓ ਝੁਕਣੇ ਕਦੇ ਫ਼ਤਹਿ, ਨਾ ਮਿਟਣੇ ਜੁਝਾਰ ਏਥੇ || ਸਰਮਦ ਨੂੰ ਕਤਲ ਕਰਕੇ, ਹਰ ਰਾਹ ਸਾਫ਼ ਕਰ ਕੇ ਝੁੰਜਲਾਏ … Continue reading

Posted in Dr. Jagtar | Tagged | Leave a comment

Yaad / Dr. Jagtar

ਜਿਸ ‘ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ। ਦਾਗ਼ ਬਣ ਕੇ ਬਹਿ ਗਈ ਮੱਥੇ ‘ਤੇ ਉਸ ਸਰਦਲ ਦੀ ਯਾਦ। ਰਾਤ ਸੁਪਨੇ ਵਿਚ ਸੀ ‘ਸ਼ਬਨਮ’ ਰੋ ਰਹੀ ‘ਜੁਗਨੂੰ’ ਉਦਾਸ, ਦਿਨ ਚੜ੍ਹੇ ਨਾ ਟੇਕ ਆਵੇ ਆ ਰਹੀ ਜੰਗਲ਼ … Continue reading

Posted in Dr. Jagtar | Tagged | Leave a comment

Sochda Haan / Dr. Jagtar

ਸੋਚਦਾਂ ਹਾਂ ਮਹਿਕ ਦੀ ਲਿੱਪੀ ’ਚ ਤੇਰਾ ਨਾਂ ਲਿਖਾਂ। ਪਰ ਕਿਤੇ ਮਹਿਫ਼ੂਜ਼ ਕੋਈ ਥਾਂ ਮਿਲੇ ਤਾਂ ਤਾਂ ਲਿਖਾਂ। ਨਾਮ ਤੇਰਾ ਮੈਂ ਲਿਖਾਂ ਆਗ਼ਾਜ਼ ਵਿੱਚ ਮਹਿੰਦੀ ਦੇ ਨਾਲ, ਅੰਤ ਖ਼ਤ ਵਿੱਚ ਬਸ ਲਹੂ ਦੇ ਨਾਲ ‘ਤੇਰਾ ਹਾਂ’ ਲਿਖਾਂ। ਇਹ ਵੀ ਸੋਚਾਂ, … Continue reading

Posted in Dr. Jagtar | Tagged | 2 Comments

Baat Turi / Dr. Jagtar

ਜਦ ਵੀ ਡਿੱਗੀਆਂ ਛੱਤਾਂ , ਖ਼ਸਤਾ ਘਰ ਬਾਰਾਂ ਦੀ ਬਾਤ ਤੁਰੀ, ਰਸਤੇ ਵਿੱਚ ਦੀਵਾਰਾਂ ਬਣੀਆਂ, ਦੀਵਾਰਾਂ ਦੀ ਬਾਤ ਤੁਰੀ || ਸ਼ੀਸ਼ਿਆਂ ਅੰਦਰ ਫ਼ੁੱਲ ਖਿੜ ਉੱਠੇ,ਨੱਚਿਆ ਖੂਨ ਰਗਾਂ ਅੰਦਰ, ਮੈਖਾਨੇ ਵਿੱਚ ਜਦ ਜਿੰਦਾ-ਦਿਲ ਮੈਖਾਰਾਂ ਦੀ ਬਾਤ ਤੁਰੀ || ਡੁੱਬਦੇ ਡੁੱਬਦੇ ਦਿਲ … Continue reading

Posted in Dr. Jagtar | Tagged | Leave a comment